Sidebar
Gurmat Viakhyan
Rs.200.00
Product Code: SB231
Availability: In Stock
Viewed 1283 times
Share This
Product Description
No of Pages 240. ਗੁਰਮਤਿ ਵਿਆਖਿਆਨ Writen By: Harbhajan Singh (Principal) ਇਹ ਪੁਸਤਕ ਗੁਰਮਤਿ ਵਿਆਖਿਆਨ ਪ੍ਰਿੰ: ਹਰਿਭਜਨ ਸਿੰਘ ਦੇ ਧਾਰਮਕ ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਗੁਰਮਤਿ ਅਤੇ ਸਿੱਖ ਧਰਮ ਦੇ ਕਈ ਮਹੱਤਵਪੂਰਨ ਸਿਧਾਤਾਂ ਅਤੇ ਉਦੇਸ਼ਾਂ ਦੀ ਬੜੀ ਖੁੱਲ੍ਹੀ ਚਰਚਾ ਅਤੇ ਭਰਪੂਰ ਵਿਆਖਿਆ ਕੀਤੀ ਗਈ ਹੈ । ਪ੍ਰਿੰਸੀਪਲ ਸਾਹਿਬ ਦੇ ਬੜੇ ਲੰਮੇ ਅਤੇ ਦੀਰਘ ਧਾਰਮਕ ਤਜਰਬੇ ਤੇ ਅਧਿਐਨ ਦਾ ਨਿਚੋੜ ਇਨ੍ਹਾਂ ਲੇਖਾਂ ਵਿਚ ਵਿਦਮਾਨ ਹੈ । ਇਸ ਤਰ੍ਹਾਂ ਇਹ ਪੁਸਤਕ ਸਿੱਖ ਧਰਮ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਪ੍ਰਾਣੀਆਂ ਲਈ ਇਕ ਅਤਿ ਲਾਭਕਾਰੀ ਸੋਮਾ ਤੇ ਸਾਧਨ ਬਣ ਗਈ ਹੈ